You’re viewing a text-only version of this website that uses less data. View the main version of the website including all images and videos.
ਕੰਨ ਦਾ ਮੈਲ ਕੀ ਹੁੰਦਾ ਹੈ ਅਤੇ ਇਸ ਨੂੰ ਸਾਫ਼ ਕਰਨ ਦਾ ਸਭ ਤੋਂ ਵਧੀਆਂ ਤਰੀਕਾ ਕੀ ਹੈ
ਪ੍ਰਕਾਸ਼ਿਤ
ਈਅਰਵੈਕਸ ਜਾਂ ਕੰਨ ਦੀ ਮੈਲ, ਬਹੁਤ ਸਾਰੇ ਲੋਕਾਂ ਨੂੰ ਇਹ ਬੜਾ ਸਤਾਉਂਦੀ ਹੈ।
ਪਰ ਸੱਚ ਇਹ ਹੈ ਕਿ ਈਅਰਵੈਕਸਸ ਸਾਡੇ ਸਰੀਰ ਵਿਚੋਂ ਇਕ ਅਜਿਹਾ ਕੁਦਰਤੀ ਰਿਸਾਵ ਨਿਕਲਦੀ ਹੈ, ਜਿਸਦਾ ਇਕ ਮਹੱਤਵਪੂਰਣ ਕਾਰਜ ਹੁੰਦਾ ਹੈ।
ਇਸ ਲਈ ਇਸਨੂੰ ਸਾਫ਼ ਰੱਖਣਾ ਕੁਝ ਅਜਿਹਾ ਨਹੀਂ ਜੋ ਤੁਹਾਨੂੰ ਹਲਕੇ ਤਰੀਕੇ ਨਾਲ ਲੈਣਾ ਚਾਹੀਦਾ ਹੈ।
ਬ੍ਰਿਟਿਸ਼ ਈਐਨਟੀ ਸਰਜਨ ਗੈਬਰੀਅਲ ਵੈਸਟਨ ਤੁਹਾਡੇ ਕੰਨਾਂ ਨੂੰ ਸਾਫ਼ ਰੱਖਣ ਦੇ ਸਭ ਤੋਂ ਵਧੀਆ ਅਤੇ ਭੈੜੇ ਤਰੀਕਿਆਂ ਦੀ ਖੋਜ ਕੀਤੀ ਹੈ।