ਪੰਜਾਬ ਦੇ ਡਾਕਟਰਾਂ ਨੂੰ 6ਵੇਂ ਪੇ-ਕਮੀਸ਼ਨ ਤੋਂ ਕੀ ਹੈ ਨਾਰਾਜ਼ਗੀ

ਪ੍ਰਕਾਸ਼ਿਤ

ਪੰਜਾਬ ਵਿੱਚ ਸਰਕਾਰੀ ਡਾਕਟਰ ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕਰਨ ਤੋਂ ਖੁਸ਼ ਨਹੀਂ ਹਨ, ਕੀ ਹਨ ਉਨ੍ਹਾਂ ਦੀਆਂ ਮੰਗਾਂ ਇਸ ਰਿਪੋਰਟ ਰਾਹੀਂ ਸਮਝੋ

ਰਿਪੋਰਟ-ਅਰਵਿੰਦ ਛਾਬੜਾ, ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)