You’re viewing a text-only version of this website that uses less data. View the main version of the website including all images and videos.
ਤੇਲੰਗਾਨਾ ਦੇ ਪੁਲਿਸ ਕਾਂਸਟੇਬਲ ਨੇ CPR ਦੇ ਕੇ ਕਿਵੇਂ ਇੱਕ ਸ਼ਖ਼ਸ ਦੀ ਜਾਨ ਬਚਾਈ
ਪ੍ਰਕਾਸ਼ਿਤ
ਤੇਲੰਗਾਨਾ ਦੇ ਕਰੀਮਨਗਰ ਸ਼ਹਿਰ ਦੇ ਪੁਲਿਸ ਕਾਂਸਟੇਬਲ ਦਾ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਲੋਕ ਪੁਲਿਸ ਕਾਂਸਟੇਬਲ ਦੀ ਖ਼ੂਬ ਤਾਰੀਫ਼ ਵੀ ਕਰ ਰਹੇ ਹਨ।
ਪਰ ਅਜਿਹਾ ਕੀ ਕੀਤਾ ਹੈ ਇਸ ਪੁਲਿਸ ਕਾਂਸਟੇਬਲ ਖ਼ਲੀਲ ਨੇ, ਜਾਣੋ, ਇਸ ਰਿਪੋਰਟ ’ਚ