ਕੋਰੋਨਾਵਾਇਰਸ ਲੌਕਡਾਊਨ: ਕਾਰੋਬਾਰੀ ਮਾਪੇ ਆਪਣੇ ਬੱਚਿਆਂ ਨੂੰ ਕਿਵੇਂ ਸਾਂਭ ਰਹੇ ਹਨ

ਪ੍ਰਕਾਸ਼ਿਤ

ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਕਾਰਨ ਜਿੱਥੇ ਇੱਕ ਪਾਸੇ ਛੋਟੇ ਬੱਚਿਆਂ ਨੂੰ ਪੜ੍ਹਾਉਣ ਅਤੇ ਖਿਡਾਉਣ ਵਾਲੇ ਸਕੂਲਾਂ ਦਾ ਕਾਰੋਬਾਰ ਬੰਦ ਹੋਇਆ, ਉੱਥੇ ਹੀ ਕੁਝ ਕਾਰੋਬਾਰੀ ਮਾਪੇ ਵੀ ਇਸ ਸਭ ਕਾਰਨ ਆਪਣੇ ਛੋਟੇ ਬੱਚਿਆਂ ਨੂੰ ਸਾਂਭਣ ’ਚ ਔਖਿਆਈ ਮਹਿਸੂਸ ਕਰ ਰਹੇ ਹਨ।

ਗੁਰਦਾਸਪੁਰ ਦੀਆਂ ਦੋ ਅਜਿਹੀਆਂ ਹੀ ਔਰਤਾਂ ਦੀ ਕਹਾਣੀ ਵੇਖੋ।

ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ- ਦੇਵੇਸ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)