PHD ਕਰ ਰਿਹਾ ਸੰਗਰੂਰ ਦਾ ਨੌਜਵਾਨ ਕਿਉਂ ਲਗਾ ਰਿਹਾ ਜੂਸ ਦੀ ਰੇਹੜੀ

ਪ੍ਰਕਾਸ਼ਿਤ

ਸੰਗਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਚੇਤਨ ਕੁਮਾਰ ਰਿਸਰਚ ਸਕੌਲਰ ਹਨ। ਨੈੱਟ ਕਲੀਅਰ ਕਰਨ ਤੋਂ ਬਾਅਦ ਉਹ ਇਤਿਹਾਸ ਅਤੇ ਸੱਭਿਆਚਾਰਕ ਅਧਿਐਨ ਵਿਸ਼ੇ ’ਤੇ ਪੀਐੱਚਡੀ ਕਰ ਰਹੇ ਹਨ।

ਐਨੀ ਪੜ੍ਹਾਈ-ਲਿਖਾਈ ਦੇ ਬਾਵਜੂਦ ਵੀ ਉਨ੍ਹਾਂ ਨੂੰ ਜੂਸ ਦੀ ਰੇਹੜੀ ਲਗਾਉਣੀ ਪੈ ਰਹੀ ਹੈ। ਚੇਤਨ ਨੌਕਰੀ ਨਾ ਮਿਲਣ ਦੇ ਲੌਕਡਾਊਨ ਸਮੇਤ ਕਈ ਹੋਰ ਕਾਰਨ ਦੱਸਦੇ ਹਨ।

ਰਿਪੋਰਟ- ਸੁਖਚਰਨਪ੍ਰੀਤ, ਐਡਿਟ- ਰਾਜਨ ਪਪਨੇਜਾ

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)