ਕੋਰੋਨਾਵਾਇਰਸ: ਡੈਲਟਾ ਪਲੱਸ ਵੇਰੀਐਂਟ ਕੀ ਹੈ ਤੇ ਇਹ ਕਿੰਨਾ ਖਤਰਨਾਕ ਹੈ

ਪ੍ਰਕਾਸ਼ਿਤ

ਡੈਲਟਾ ਪਲੱਸ ਵੇਰੀਐਂਟ ਕੀ ਹੈ ਤੇ ਇਹ ਕਿੰਨਾ ਖਤਰਨਾਕ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਭਾਰਤ ਵਿਚ ਤੀਜੀ ਲਹਿਰ ਦਾ ਕਾਰਨ ਬਣ ਸਕਦਾ ਹੈ।

ਇਹ ਵੇਰੀਐਂਟ ਸਭ ਤੋਂ ਪਹਿਲਾਂ ਕਿੱਥੇ ਪਾਇਆ ਗਿਆ ਅਤੇ ਭਾਰਤ ਵਿਚ ਇਸ ਬਾਬਤ ਸਿਹਤ ਮਾਹਰਾਂ ਦੀ ਕੀ ਚਿੰਤਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)