You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ ਦੌਰਾਨ ਮਦਦ ਕਰਨ ਵਾਲੇ ਹੋਟਲ ਮਾਲਕ ਰਾਣਾ ਖ਼ਿਲਾਫ਼ ਸਰਕਾਰ ਦੀ ਕਾਰਵਾਈ
ਪ੍ਰਕਾਸ਼ਿਤ
ਕੁਰੂਕਸ਼ੇਤਰ ਵਿੱਚ ਹੋਟਲ ਗੋਲਡਨ ਹਟ ਅੱਗੇ ਪੱਥਰ ਦੇ ਬੈਰੀਕੇਡ ਲਗਾ ਕੇ ਰਸਤਾ ਕੀਤਾ ਗਿਆ ਬੰਦ। ਹੋਟਲ ਗੋਲਡਨ ਹਟ ਦੇ ਮਾਲਕ ਰਾਮ ਸਿੰਘ ਰਾਣਾ ਕਈ ਮਹੀਨਿਆਂ ਤੋਂ ਕਿਸਾਨ ਅੰਦੋਲਨ ’ਚ ਦੁੱਧ ਅਤੇ ਰਾਸ਼ਨ ਮੁਫ਼ਤ ਮੁਹੱਈਆ ਕਰਵਾ ਰਹੇ ਹਨ।
ਕੁਝ ਦਿਨ ਪਹਿਲਾਂ ਰਾਣਾ ਨੂੰ ਇਸ ਕੰਮ ਲਈ ਅਕਾਲੀ ਦਲ ਨੇ ਸਨਮਾਨਿਤ ਵੀ ਕੀਤਾ ਸੀ।
ਰਾਣਾ ਦਾ ਇਲਜ਼ਾਮ ਹੈ ਕਿ ਕਿਸਾਨਾਂ ਦੀ ਮਦਦ ਕਾਰਨ ਉਨ੍ਹਾਂ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ। ਪ੍ਰਸ਼ਾਸਨ ਦੀ ਇਸ ਕਾਰਵਾਈ ਤੋਂ ਬਾਅਦ ਕਿਸਾਨ ਰਾਣਾ ਦੇ ਸਮਰਥਨ ਵਿੱਚ ਉਤਰੇ ਹਨ। ਓਧਰ ਪ੍ਰਸ਼ਾਸਨ ਇਸ ਕਾਰਵਾਈ ਲਈ ਕੁਝ ਹੋਰ ਹੀ ਦਲੀਲ ਦੇ ਰਿਹਾ ਹੈ।
Video sourced by Sat Singh and Kamal Saini, Edit- Devesh