You’re viewing a text-only version of this website that uses less data. View the main version of the website including all images and videos.
ਅਲਟਰਾ ਪ੍ਰੋਸੈਸਡ ਫੂਡ: ਇਸ ਬੰਦੇ ਇੱਕ ਮਹੀਨਾ ਸਿਰਫ਼ ਡੱਬਾਬੰਦ ਖਾਣਾ ਖਾਧਾ ਤਾਂ ਉਸ ਉੱਤੇ ਕੀ ਅਸਰ ਪਿਆ
ਪ੍ਰਕਾਸ਼ਿਤ
ਜਦੋਂ ਤੋਂ ਮਨੁੱਖ ਨੇ ਅੱਗ ਅਤੇ ਮਸਲਿਆਂ ਦੀ ਖੋਜ ਕੀਤੀ ਹੈ, ਅਸੀਂ ਫਿਰ ਪਿੱਛੇ ਮੁੜ ਕੇ ਨਹੀਂ ਵੇਖਿਆ। ਅਸੀਂ ਖਾਣ ਪੀਣ ਦੀਆਂ ਚੀਜ਼ਾਂ ਨੂੰ ਵੱਖ ਕਰਨ ਅਤੇ ਮੁੜ ਉਨ੍ਹਾਂ ਨੂੰ ਜੋੜਨ ਦੇ ਕਈ ਨਵੇਂ ਢੰਗਾਂ ਦੀ ਲਗਾਤਾਰ ਕਾਢ ਕਰਦੇ ਰਹੇ ਹਾਂ।
ਨਵੇਂ ਸਵਾਦ ਅਤੇ ਤਜ਼ਰਬਿਆਂ ਨੂੰ ਇੱਕਠਾ ਕਰਨ ਲਈ ਅਸੀਂ ਜੋ ਕੁਝ ਵੀ ਭੋਜਨ ਨਾਲ ਕਰਦੇ ਹਾਂ, ਉਹ ਹੈਰਾਨੀ ਦੇ ਤੌਰ 'ਤੇ ਰਚਨਾਤਮਕ ਹੈ।
ਪਰ ਜੋ ਭੋਜਨ ਅਸੀਂ ਖਾਂਦੇ ਹਾਂ, ਉਹ ਸਾਡੇ ਲਈ ਹੋਰ ਵੀ ਲੁਭਾਵਨਾ ਹੋ ਸਕਦਾ ਹੈ, ਖਾਸ ਕਰਕੇ ਜਦੋਂ ਅਲਟਰਾ-ਪ੍ਰੋਸੈਸਡ ਭੋਜਨ ਦੀ ਗੱਲ ਆਉਂਦੀ ਹੈ। ਪਰ ਇਹ ਖ਼ਤਰਨਾਕ ਹੋ ਸਕਦਾ ਹੈ।
ਆਓ ਜਾਣਿਏ ਕਿ ਅਲਟਰਾ ਪ੍ਰੋਸੈਸਡ ਭੋਜਨ ਹੈ ਕੀ।
ਐਡਿਟ- ਰਾਜਨ ਪਪਨੇਜਾ