ਮਾਨਸਾ ਦੇ ਇਸ ਕਬਾੜੀਏ ਨੇ ਭਾਰਤੀ ਹਵਾਈ ਫੌਜ ਦੇ ਛੇ ਕਬਾੜ ਹੋ ਚੁੱਕੇ ਹੈਲੀਕਾਪਟਰਾਂ ਖਰੀਦੇ ਹਨ

ਪ੍ਰਕਾਸ਼ਿਤ

ਮਾਨਸਾ ਦੇ ਮਿੱਠੂ ਕਬਾੜੀਏ ਨੇ ਭਾਰਤੀ ਹਵਾਈ ਫੌਜ ਦੇ ਛੇ ਕਬਾੜ ਹੋ ਚੁੱਕੇ ਹੈਲੀਕਾਪਟਰਾਂ ਨੂੰ ਖਰੀਦਿਆ ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਇਹ ਹੈਲੀਕਾਪਟਰ ਰਾਹਗੀਰਾਂ ਲਈ ਖਿੱਚ ਦਾ ਕੇਂਦਰ ਬਣੇ ਹੋਏ ਹਨ । ਇੰਨ੍ਹਾਂ ਨੂੰ ਵੇਖਣ ਲਈ ਵੱਡੀ ਗਿਣਤੀ ’ਚ ਲੋਕ ਪਹੁੰਚ ਰਹੇ ਹਨ ਜੋ ਹੈਲੀਕਾਪਟਰ ਕੋਲ ਖੜ੍ਹੇ ਕੇ ਸੈਲਫੀਆਂ ਲੈ ਰਹੇ ਹਨ।

ਇਹ ਹੈਲੀਕਾਪਟਰ ਉੱਤਰ ਪ੍ਰਦੇਸ਼ ’ਚ ਪੈਂਦੇ ਸਰਸਾਵਾ ਏਅਰ ਫੋਰਸ ਦੇ ਸਟੇਸ਼ਨ ’ਚੋਂ ਖਰੀਦੇ ਗਏ ਹਨ।

ਰਿਪੋਰਟ- ਸੁਰਿੰਦਰ ਮਾਨ, ਐਡਿਟ- ਸ਼ੁਭਮ ਕੌਲ