ਹੁਣ ਕੋਰੋਨਾ ਵੈਕਸੀਨ ਲਗਵਾਉਣ ਲਈ ਕਿਹੜੇ ਨਿਯਮ ਬਦਲੇ ਹਨ, ਜਾਣੋ ਨਵੇਂ ਨਿਯਮ

ਪ੍ਰਕਾਸ਼ਿਤ

ਕੇਂਦਰ ਸਰਕਾਰ ਦੀ ਨਵੀਂ ਟੀਕਾਕਰਣ ਨੀਤੀ ਅੱਜ ਤੋਂ ਲਾਗੂ ਹੋ ਗਈ ਹੈ। ਇਸ ਨੀਤੀ ਵਿੱਚ 18 ਤੋਂ 44 ਉਮਰ ਵਰਗ ਦੇ ਲੋਕ ਸਿੱਧਾ ਵੈਕਸੀਨੇਸ਼ਨ ਸੈਂਟਰ ਜਾਕੇ ਵੈਕਸੀਨ ਲਗਾ ਸਕਦੇ ਹਨ।

ਨਵੀਂ ਟੀਕਾਕਰਣ ਨੀਤੀ ’ਚ ਕੀ ਹੈ ਖਾਸ, ਜਾਨਣ ਲਈ ਮੋਹਾਲੀ ਸਿਵਲ ਹਸਪਤਾਲ ਦੇ ਡਾ. ਤਰਨਜੀਤ ਕੌਰ ਨਾਲ ਬੀਬੀਸੀ ਪੰਜਾਬੀ ਦੇ ਪੱਤਰਕਾਰ ਸਰਬਜੀਤ ਧਾਲੀਵਾਲ ਨੇ ਕੀਤੀ ਗੱਲਬਾਤ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)