ਕੁੰਵਰ ਵਿਜੇ ਪ੍ਰਤਾਪ ਦੀ ਮੰਸ਼ਾ 'ਤੇ ਸੁਖਪਾਲ ਖਹਿਰਾ ਨੇ ਚੁੱਕੇ ਇਹ ਸਵਾਲ

ਪ੍ਰਕਾਸ਼ਿਤ

ਸਾਬਕਾ IPS ਅਫਸਰ ਕੁਵੰਰ ਵਿਜੇ ਪ੍ਰਤਾਪ ਕੇਜਰੀਵਾਲ ਦੀ ਮੌਜੂਦਗੀ ਵਿੱਚ AAP ’ਚ ਹੋਏ ਸ਼ਾਮਲ। ਜਿਸ ਤੋਂ ਬਾਅਦ ਵੱਖੋ-ਵੱਖ ਪਾਰਟੀਆਂ ਦੇ ਲੀਡਰਾਂ ਨੇ ਉਨ੍ਹਾਂ ’ਤੇ ਸਵਾਲ ਚੁੱਕੇ ਹਨ।

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)