You’re viewing a text-only version of this website that uses less data. View the main version of the website including all images and videos.
ਕੁਵੰਰ ਵਿਜੇ ਪ੍ਰਤਾਪ AAP 'ਚ ਸ਼ਾਮਲ, ਕੇਜਰੀਵਾਲ ਨੇ ਕਿਹਾ, ‘ਸਿੱਖ ਚਿਹਰਾ ਹੋਵੇਗਾ CM’
ਪ੍ਰਕਾਸ਼ਿਤ
ਪੰਜਾਬ ’ਚ ਪਿਛਲੇ ਦਿਨੀਂ ਕਾਫ਼ੀ ਚਰਚਾ ਵਿੱਚ ਰਹੇ ਸਾਬਕਾ IPS ਅਫਸਰ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ। ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ’ਚ ਹੋਈ ਆਮ ਆਦਮੀ ਪਾਰਟੀ ਵਿੱਚ ਐਂਟਰੀ।
ਸਿਆਸਤ ’ਚ ਪੈਰ ਰਖਦੇ ਹੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਦੀ ਜਾਂਚ ਤੇ ਪੰਜਾਬ ਦੀ ਸਿਆਸਤ ਬਾਰੇ ਬੋਲੇ।
ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀਆਂ ਸਿਆਸੀ ਪਾਰਟੀਆਂ ’ਤੇ ਨਿਸ਼ਾਨਾ ਸਾਧਿਆ ਅਤੇ ਪੰਜਾਬ ’ਚ AAP ਦੇ CM ਚਿਹਰੇ ਦੇ ਸੰਕੇਤ ਵੀ ਦਿੱਤੇ।
ਰਿਪੋਰਟ- ਰਵਿੰਦਰ ਸਿੰਘ ਰੋਬਿਨ
ਐਡਿਟ- ਰਾਜਨ ਪਪਨੇਜਾ