You’re viewing a text-only version of this website that uses less data. View the main version of the website including all images and videos.
ਮਿਲਖਾ ਸਿੰਘ ਦੇ ਦੇਹਾਂਤ 'ਤੇ ਫਰਹਾਨ ਅਖਤਰ ਤੋਂ ਲੈ ਕੇ ਵਿਰਾਟ ਕੋਹਲੀ ਤੱਕ ਕੌਣ ਕੀ ਬੋਲਿਆ
ਪ੍ਰਕਾਸ਼ਿਤ
ਭਾਰਤ ਦੇ ਫਲਾਇੰਗ ਸਿੱਖ ਵਜੋਂ ਜਾਣੇ ਜਾਂਦੇ ਉਲੰਪੀਅਨ ਮਿਲਖਾ ਸਿੰਘ 91 ਸਾਲ ਦੀ ਉਮਰ ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਗਏ।
ਮਿਲਖਾ ਸਿੰਘ ਦੇ ਜਾਣ ਤੋਂ ਬਾਅਦ ਹਰ ਕੋਈ ਉਨ੍ਹਾਂ ਨੂੰ ਆਪੋ-ਆਪਣੇ ਅੰਦਾਜ਼ ਵਿੱਚ ਯਾਦ ਕਰ ਰਿਹਾ ਹੈ ਤੇ ਸ਼ਰਧਾਂਜਲੀ ਦੇ ਰਿਹਾ ਹੈ। ਅਦਾਕਾਰ ਅਕਸ਼ੇ ਕੁਮਾਰ, ਸ਼ਾਹਰੁਖ ਖ਼ਾਨ, ਫਰਹਾਨ ਅਖ਼ਤਰ, ਅਨੁਪਮ ਖੇਰ, ਰਾਜ ਬੱਬਰ ਨੂੰ ਉਨ੍ਹਾਂ ਨੂੰ ਯਾਦ ਕੀਤਾ।
ਉੱਥੇ ਹੀ ਭਾਰਤੀ ਕ੍ਰਿਕਟ ਟੀਮ ਦੇ ਕੈਪਟਨ ਵਿਰਾਟ ਕੋਹਲੀ, ਸਾਬਕਾ ਹਾਕੀ ਖਿਡਾਰੀ ਪਰਗਟ ਸਿੰਘ, ਮਹਿਲਾ ਹਾਕੀ ਟੀਮ ਦੀ ਕੈਪਟਨ ਰਾਣੀ ਰਾਮਪਾਲ ਅਤੇ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨੇ ਉਨ੍ਹਾਂ ਬਾਰੇ ਕਈ ਭਾਵੁਕ ਸ਼ਬਦ ਲਿਖੇ।
ਐਡਿਟ- ਰਾਜਨ ਪਪਨੇਜਾ