ਮਿਲਖਾ ਸਿੰਘ ਦੀ ਕਿਹੜੀ ਪ੍ਰਾਪਤੀ 'ਤੇ ਜਵਾਹਰਲਾਲ ਨਹਿਰੂ ਨੇ ਐਲਾਨੀ ਸੀ ਪੂਰੇ ਦੇਸ਼ 'ਚ ਇੱਕ ਦਿਨ ਦੀ ਛੁੱਟੀ

ਪ੍ਰਕਾਸ਼ਿਤ

ਭਾਰਤ ਦੇ 'ਫਲਾਇੰਗ ਸਿੱਖ' ਵਜੋਂ ਜਾਣੇ ਜਾਂਦੇ ਓਲੰਪੀਅਨ ਮਿਲਖਾ ਸਿੰਘ ਦੀ ਬੀਤੇ ਦਿਨੀਂ ਕੋਰੋਨਾਵਾਇਰਸ ਕਾਰਨ ਦੇਹਾਂਤ ਹੋ ਗਿਆ।

ਇਸ ਰਿਪੋਰਟ ਵਿੱਚ ਸੁਣੋ ਮਿਲਖਾ ਸਿੰਘ ਦੀ ਜ਼ਿੰਦਗੀ ਦੇ ਇੱਕ ਐਥਲੀਟ ਵਜੋਂ ਕਈ ਦਿਲਚਸਪ ਕਿੱਸੇ।

ਰਿਪੋਰਟ- ਰੇਹਾਨ ਫਜ਼ਲ, ਆਵਾਜ਼- ਪ੍ਰਿਅੰਕਾ ਧੀਮਾਨ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)