ਮਿਲਖਾ ਸਿੰਘ ਨੇ ਸਿਹਤਮੰਦ ਰਹਿਣ ਲਈ ਉਹ 2 ਨੁਕਤੇ ਜੋ ਦਿੱਤੇ ਸਨ

ਪ੍ਰਕਾਸ਼ਿਤ

ਭਾਰਤ ਦੇ ਮਸ਼ਹੂਰ ਐਥਲੀਟ ਮਿਲਖਾ ਸਿੰਘ ਦਾ ਦੇਹਾਂਤ ਹੋ ਗਿਆ। ਮਿਲਖਾ ਸਿੰਘ ਨੇ ਆਖਰੀ ਸਾਹ ਪੀਜੀਆਈ ਚੰਡੀਗੜ੍ਹ ਵਿੱਚ ਲਏ।

ਉਹ ਕੋਵਿਡ ਤੋਂ ਠੀਕ ਹੋਣ ਮਗਰੋਂ ਪੈਦਾ ਹੋਈਆਂ ਸਿਹਤ ਸਮੱਸਿਆਵਾਂ ਤੋਂ ਜੂਝ ਰਹੇ ਸਨ। ਮਿਲਖਾ ਸਿੰਘ ਦਾ ਬੀਬੀਸੀ ਪੰਜਾਬੀ ਨਾਲ ਇਹ ਇੰਟਰਵਿਊ ਸਾਲ 2018 ਦਾ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)