ਸਾਈਕਲ ‘ਤੇ ਗਸ਼ਤ ਲਾਉਂਦੀਆਂ ਪਾਕਿਸਤਾਨੀ ਕੁੜੀਆਂ ਕੀ-ਕੀ ਕਰਦੀਆਂ

ਪ੍ਰਕਾਸ਼ਿਤ

ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੀਆਂ ਸੜਕਾਂ ’ਤੇ ਸਾਈਕਲਿੰਗ ਪੈਟਰੋਲਿੰਗ ਯੂਨਿਟ ਦੀਆਂ ਕਈ ਮਹਿਲਾ ਪੁਲਿਸ ਕਰਮਚਾਰੀ ਗਸ਼ਤ ਕਰਦੀਆਂ ਹਨ।

ਗ਼ਲਤ ਪਾਰਕਿੰਗ ਤੋਂ ਲੈ ਕੇ ਗੱਡੀ ਤੇ ਕਾਲੇ ਸ਼ੀਸ਼ਿਆਂ ਤੇ ਹੋਰ ਸਮੱਸਿਆਵਾਂ ਉੱਤੇ ਇਹ ਮਹਿਲਾ ਪੁਲਿਸ ਕਰਮਚਾਰੀ ਕੰਮ ਕਰਦੇ ਹਨ।

ਪੁਲਿਸ ਅਧਿਕਾਰੀਆਂ ਮੁਤਾਬਕ ਇਸ ਯੂਨਿਟ ਨਾਲ ਜੁੜੇ ਸਭ ਲੋਕਾਂ ਨੂੰ ਚੰਗੀ ਤਰ੍ਹਾਂ ਟ੍ਰੇਨਿੰਗ ਦਿੱਤੀ ਜਾਂਦੀ ਹੈ।

(ਰਿਪੋਰਟ – ਸ਼ਹਿਜ਼ਾਦ ਮਲਿਕ ਤੇ ਮੂਸਾ ਯਾਵਰੀ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)