ਕੋਰੋਨਾਵਾਇਰਸ: 187 ਫੁੱਟ ਉੱਚੀ ਮੂਰਤੀ ਨੂੰ 35 ਕਿੱਲੋ ਦਾ ਮਾਸਕ ਇੰਝ ਲਗਾਇਆ ਗਿਆ

ਪ੍ਰਕਾਸ਼ਿਤ

ਕੋਰੋਨਾਵਾਇਰਸ ਦੇ ਦੌਰ ਵਿੱਚ ਜਪਾਨ ਦੇ ਫੁਕੁਸ਼ਿਮਾ ਨੇੜੇ ਇੱਕ ਮੰਦਿਰ ਵਿੱਚ ਕੰਨੋਨ ਦੇਵੀ ਦੇ ਮੂਰਤੀ ਨੂੰ 35 ਕਿੱਲੋ ਦਾ ਮਾਸਕ ਲਗਾਇਆ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰੋਨਾ ਦੇ ਕੰਟਰੋਲ ਵਿੱਚ ਆਉਣ ਤੱਕ ਮਾਸਕ ਲੱਗਿਆ ਰਹੇਗਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)