You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਵੈਕਸੀਨ ਲਗਵਾਉਣ 'ਚ ਭਾਰਤ ਦਾ ਕਿਹੜਾ ਜ਼ਿਲ੍ਹਾ ਹੈ ਅੱਗੇ ਤੇ ਕਿਹੜਾ ਪਿੱਛੇ
ਪ੍ਰਕਾਸ਼ਿਤ
ਭਾਰਤ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਟੀਕਾਕਰਨ ਦੀਆਂ ਦਰਾਂ ਵਿੱਚ ਬਹੁਤ ਵੱਡਾ ਬਦਲਾਅ ਹੈ। ਭਾਰਤ ਨੂੰ ਕੋਰੋਨਵਾਇਰਸ ਤੋਂ ਬਚਾਅ ਲਈ ਤਕਰੀਬਨ ਸੌ ਕਰੋੜ ਬਾਲਗਾਂ ਨੂੰ ਟੀਕਾ ਲਗਾਉਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
8 ਜੂਨ ਦੇ ਅੰਕੜਿਆਂ ਦੇ ਅਨੁਸਾਰ, ਕਿਸੇ ਜ਼ਿਲ੍ਹੇ ਦੀ 53 ਪ੍ਰਤੀਸ਼ਤ ਆਬਾਦੀ ਨੂੰ ਟੀਕੇ ਦੀ ਪਹਿਲੀ ਖੁਰਾਕ ਮਿਲੀ ਹੈ, ਜਦੋਂ ਕਿ ਕਿਸੇ ਜ਼ਿਲ੍ਹੇ ’ਚ ਸਿਰਫ਼ ਤਿੰਨ ਪ੍ਰਤੀਸ਼ਤ ਆਬਾਦੀ ਨੂੰ ਹੀ ਟੀਕਾ ਲੱਗਿਆ ਹੈ।
ਇਹ ਵਿਸ਼ੇਸ਼ ਰਿਪੋਰਟ ਜ਼ਿਲ੍ਹਿਆਂ ਦੇ ਲੋਕਾਂ ਦੇ ਤਜ਼ਰਬਿਆਂ 'ਤੇ ਪੇਸ਼ ਕੀਤੀ ਗਈ ਹੈ ਜੋ ਟੀਕਾਕਰਨ ਵਿੱਚ ਦੇਸ਼ ਵਿੱਚ ਸਭ ਤੋਂ ਅੱਗੇ ਅਤੇ ਪਿੱਛੇ ਹਨ।
ਰਿਪੋਰਟ - ਦਿਵਿਆ ਆਰੀਆ, ਦਿੱਲੀ; ਦਿਲੀਪ ਸ਼ਰਮਾ, ਅਸਾਮ; ਦਾਸਪਨ ਬਾਲਸੁਬ੍ਰਹਮਣਿਅਮ, ਤਾਮਿਲਨਾਡੂ
ਐਡਿਟ- ਕੇਨਜ ਉਲ ਮੁਨੀਰ
ਗ੍ਰਾਫਿਕਸ - ਸ਼ਾਦਾਬ ਨਾਜ਼ਮੀ