You’re viewing a text-only version of this website that uses less data. View the main version of the website including all images and videos.
ਝੋਨਾ ਲਾਉਣ ਨੂੰ ਮਜਬੂਰ ਪੰਜਾਬ ਦੀ ਕਰਾਟੇ ਖਿਡਾਰਨ ਹਰਦੀਪ ਕੌਰ ਦੀ ਬੇਬਸੀ ਦੇਖੋ
ਪ੍ਰਕਾਸ਼ਿਤ
ਹਾਲਾਤ ਦੀ ਮਾਰੀ ਕਰਾਟੇ ਖਿਡਾਰਨ ਹਰਦੀਪ ਕੌਰ ਝੋਨਾ ਲਾਉਣ ਨੂੰ ਮਜਬੂਰ ਹੈ। ਹਰਦੀਪ ਮਾਨਸਾ ਜ਼ਿਲ੍ਹੇ ਦੀ ਪਿੰਡ ਗੁਰਨੇ ਕਲਾਂ ਦੀ ਵਸਨੀਕ ਹੈ।
ਬੀਬੀਸੀ ਪੱਤਰਕਾਰ ਸਰਬਜੀਤ ਧਾਲੀਵਾਲ ਨੇ ਗੱਲਬਾਤ ਕੀਤੀ ਹੈ।
(ਐਡਿਟ- ਰਾਜਨ ਪਪਨੇਜਾ)