ਬਰਨਾਲਾ ਦੇ ਨੌਜਵਾਨ ਨੇ ਨਸ਼ਾ ਛੱਡ ਕੇ ਫਿੱਟਨੈਸ ਰਾਹੀਂ ਇੰਝ ਬਦਲੀ ਜ਼ਿੰਦਗੀ

ਪ੍ਰਕਾਸ਼ਿਤ

ਬਰਨਾਲਾ ਦਾ ਸੁੱਖ ਜੌਹਲ ਕਿਸੇ ਸਮੇਂ ਨਸ਼ੇ ਦਾ ਆਦੀ ਸੀ ਪਰ ਉਸ ਨੇ ਖੁਦ ਹੀ ਇਸ ਨੂੰ ਛੱਡਣ ਦਾ ਮਨ ਬਣਾ ਲਿਆ।

ਹੁਣ ਉਹ ਕੈਲੀਸਥੈਨਿਕ ਕਾਰਨ ਸੋਸ਼ਲ ਮੀਡੀਆ ਉੱਤੇ ਚਰਚਾ ਵਿੱਚ ਹੈ। ਇਸ ਦੀ ਉਹ ਆਨਲਾਈਨ ਟਰੇਨਿੰਗ ਦੇ ਕੇ ਕਮਾਈ ਵੀ ਕਰ ਰਿਹਾ ਹੈ।

ਰਿਪੋਰਟ- ਸੁਖਚਰਨ ਪ੍ਰੀਤ, ਐਡਿਟ- ਸ਼ੁਭਮ ਕੌਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)