10ਵੀਂ ’ਚ ਪੜ੍ਹਦੇ ਇਸ ਮੁੰਡੇ ਨੂੰ ਕਿਉਂ ਲਾਉਣੀ ਪੈ ਰਹੀ ਹੈ ਸਬਜ਼ੀ ਦੀ ਰੇਹੜੀ

ਪ੍ਰਕਾਸ਼ਿਤ

ਖੰਨਾ ’ਚ ਰਹਿਣ ਵਾਲਾ ਇਹ ਲਵਪ੍ਰੀਤ ਸਿੰਘ 10ਵੀਂ ’ਚ ਪੜ੍ਹਦਾ ਹੈ ਅਤੇ ਨਾਲ ਹੀ ਸਬਜ਼ੀਆਂ ਵੇਚਣ ਦਾ ਕੰਮ ਵੀ ਕਰਦਾ ਹੈ।

ਲਵਪ੍ਰੀਤ ਦੇ ਪਿਤਾ ਦੀ ਮੌਤ ਪਿਛਲੇ ਸਾਲ ਹੋ ਗਈ ਸੀ।

ਪਰਿਵਾਰ ਦਾ ਗੁਜ਼ਾਰਾ ਕਰਨ ਲਈ ਲਵਪ੍ਰੀਤ ਨੇ ਖ਼ੁਦ ਹੀ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ।

ਰਿਪੋਰਟ- ਗੁਰਮਿੰਦਰ ਸਿੰਘ ਗਰੇਵਾਲ, ਐਡਿਟ- ਸ਼ੁਭਮ ਕੌਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)