‘ਮਲਾਲਾ ਦੇ ਵਿਆਹ ਦੀ ਫ਼ਿਕਰ ਨਾ ਕਰੋ, ਉਸ ਨੇ ਤਾਲਿਬਾਨ ਦੀ ਨਹੀਂ ਸੁਣੀ, ਤੁਹਾਡੀ ਕੀ ਸੁਣਨੀ’-ਨਜ਼ਰੀਆ

ਪ੍ਰਕਾਸ਼ਿਤ

ਪਾਕਿਸਤਾਨ ਤੋਂ ਸੀਨੀਅਰ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ਼ ਇਸ ਵਾਰ ਸਮਾਜਿਕ ਕਾਰਕੁੰਨ ਮਲਾਲਾ ਯੂਸਫ਼ਜ਼ਈ ਦੀ ਗੱਲ ਕਰ ਰਹੇ ਹਨ। ਮਲਾਲਾ ਦੀ ਵਿਆਹ ਬਾਰੇ ਦਿੱਤੀ ਟਿੱਪਣੀ ’ਤੇ ਮਚੀ ਹਾਏ-ਤੌਬਾ ‘ਤੇ ਸੁਣੋ ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ਼ ਦੀ ਟਿੱਪਣੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)