ਸੰਦੀਪ ਸਿੰਘ ਕੈਲਾ: ਮੋਗੇ ਦਾ ਮੁੰਡਾ, ਜਿਸ ਬਾਰੇ ਅਮਰੀਕਾ ਵਿੱਚ ਪੜ੍ਹਾਇਆ ਜਾਵੇਗਾ

ਪ੍ਰਕਾਸ਼ਿਤ

ਕੈਨੇਡਾ ਰਹਿੰਦੇ ਸੰਦੀਪ ਸਿੰਘ ਕੈਲਾ ਨੇ ਚਾਰ ਗਿਨੀਜ਼ ਵਿਸ਼ਵ ਰਿਕਾਰਡ ਆਪਣੇ ਨਾਮ ਕੀਤੇ ਹਨ। ਉਨ੍ਹਾਂ ਦੀਆਂ ਉਪਲਬਧੀਆਂ ਅਮਰੀਕਾ ਦੇ ‘ਲਿਟਰੇਸੀ ਅਚੀਵ 3000 ਪ੍ਰੋਗਰਾਮ’ ਦੇ ਸਿਲੇਬਸ ’ਚ ਸ਼ਾਮਲ ਹੋਣਗੀਆਂ।

ਸੰਦੀਪ ਸਿੰਘ ਕੈਲਾ ਮੋਗਾ ਦੇ ਪਿੰਡ ਬੱਡੂਵਾਲ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਬਾਸਕੇਟਬਾਲ ਸਪਿਨਿੰਗ ਵਿੱਚ ਕਈ ਰਿਕਾਰਡ ਆਪਣੇ ਨਾਮ ਕੀਤੇ ਹਨ।

ਰਿਪੋਰਟ- ਸੁਰਿੰਦਰ ਮਾਨ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)