You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਗੁਜਰਾਤ ਦੀ ਨੂੰਹ-ਸੱਸ ਦੀ ਜੋੜੀ ਕੋਵਿਡ-19 ਮਰੀਜ਼ਾਂ ਦੀ ਇੰਝ ਕਰ ਰਹੀ ਹੈ ਮਦਦ
ਪ੍ਰਕਾਸ਼ਿਤ
ਗੁਜਰਾਤ ਦੇ ਰਾਜਕੋਟ ਦੇ ਰਹਿਣ ਵਾਲੀ ਨਿਰਮਲਾ ਦੇਵੀ ਅਤੇ ਉਨ੍ਹਾਂ ਦੀ ਨੂੰਹ ਖ਼ੁਸ਼ਬੂ ਨੇ ਕੋਵਿਡ-19 ਦੇ ਮਰੀਜ਼ਾਂ ਦੀ ਮਦਦ ਲਈ ਉਹ ਰਾਸ਼ੀ ਦਾਨ ਕੀਤੀ ਹੈ ਜੋ ਉਨ੍ਹਾਂ ਨੇ ਕਪੜੇ ਸੀ ਕੇ ਕਮਾਈ ਸੀ।
ਇੰਨਾਂ ਹੀ ਨਹੀਂ, ਨਿਰਮਲਾ ਨੇ ਤਾਂ ਡਿਸਟ੍ਰਿਕਟ ਕੁਲੈਕਟਰ ਨੂੰ ਇੱਕ ਬਲੈਂਕ ਚੈੱਕ ਦੇ ਕੇ ਕਿਹਾ ਕਿ ਜਿੰਨੀ ਰਾਸ਼ੀ ਦੀ ਜ਼ਰੂਰਤ ਹੋਵੇ ਉਹ ਕੱਢ ਸਕਦੇ ਹਨ।
ਸੱਸ-ਨੂੰਹ ਦੀ ਇਸ ਜੋੜੀ ਨੇ ਜ਼ਰੂਰਤਮੰਦ ਕੋਵਿਡ ਮਰੀਜ਼ਾਂ ਨੂੰ ਰਾਸ਼ਣ ਤੋਂ ਲੈਕੇ ਆਕਸੀਜਨ ਸਿਲੈਂਡਰ ਤੱਕ ਦਿੱਤੇ ਹਨ। ਜੇਕਰ ਕੋਈ ਜ਼ਰੂਰਤਮੰਦ ਅੱਧੀ ਰਾਤ ਨੂੰ ਵੀ ਮਦਦ ਲਈ ਇੰਨਾਂ ਕੋਲ ਆਇਆ ਹੈ, ਉਹ ਖ਼ਾਲੀ ਨਹੀਂ ਮੁੜਿਆ।
ਰਿਪੋਰਟ- ਬਿਪਿਨ ਤਨਕਾਰੀਆ