You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਵੈਕਸੀਨੇਸ਼ਨ ਸਰਟੀਫਿਕੇਟ ਕੋਵਿਨ ਐਪ ਤੋਂ ਇੰਝ ਡਾਊਨਲੋਡ ਕਰ ਸਕਦੇ ਹੋ
ਪ੍ਰਕਾਸ਼ਿਤ
ਸਿਹਤ ਮੰਤਰਾਲੇ ਨੇ ਭਾਰਤ ਵਿੱਚ ਕੋਵਿਡ -19 ਟੀਕਾਕਰਨ ਰਜਸਿਟਰ ਕਰਨ, ਲਾਗੂ ਕਰਨ, ਨਿਗਰਾਨੀ ਅਤੇ ਮੁਲੰਕਣ ਲਈ ਕੋਵਿਨ ਪਲੇਟਫਾਰਮ ਤਿਆਰ ਕੀਤਾ ਹੈ।
ਜੇ ਤੁਸੀਂ ਕੋਵਿਡ-19 ਟੀਕਾਕਰਨ ਕਰਵਾਉਣਾ ਹੈ ਤਾਂ ਸਰਕਾਰੀ ਕੋਵਿਨ ਐਪ ਜਾਂ ਆਰੋਗਿਆ ਸੇਤੂ ਰਾਹੀਂ ਰਜਿਸਟਰ ਕਰਨਾ ਪਏਗਾ।
ਰਜਿਸਟਰੇਸ਼ਨ ਕੋਵਿਨ ਮੋਬਾਈਲ ਐਪ ਦੇ ਨਾਲ-ਨਾਲ ਵੈਸਬਾਈਟ 'ਤੇ ਵੀ ਕੀਤੀ ਜਾ ਸਕਦੀ ਹੈ।
ਵੈਕੀਨੇਸ਼ਨ ਲਈ ਰਜਿਸ਼ਟਰੇਸ਼ਨ ਤੋਂ ਲੈ ਕੇ ਵੈਕਸੀਨੇਸ਼ਨ ਸਰਟੀਫਿਕੇਟ ਡਾਊਨਲੋਡ ਕਰਨ ਦੀ ਪੂਰੀ ਪ੍ਰਕਿਰਿਆ ਕੀ ਹੈ, ਜਾਣੋ ਇਸ ਵੀਡੀਓ ਰਾਹੀਂ।
ਐਡਿਟ- ਰਾਜਨ ਪਪਨੇਜਾ