You’re viewing a text-only version of this website that uses less data. View the main version of the website including all images and videos.
ਪਰਗਟ ਸਿੰਘ ਦਾ ਇਲਜ਼ਾਮ: ‘ਕੈਪਟਨ ਅਮਰਿੰਦਰ ਵੱਲੋਂ ਆਈ ਧਮਕੀ’
ਪ੍ਰਕਾਸ਼ਿਤ
ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਧਮਕੀ ਮਿਲੀ ਹੈ।
ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਪਰਗਟ ਸਿੰਘ ਦੇ ਇਲਜ਼ਾਮਾਂ ਬਾਰੇ ਇਹ ਰਿਪੋਰਟ ਬਣਨ ਤੱਕ ਕੈਪਟ ਅਮਰਿੰਦਰ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਐਡਿਟ-ਰਾਜਨ ਪਪਨੇਜਾ