ਲਾਹੌਰ ਡਾਇਰੀ 2: ਕਹਾਣੀਆਂ ਇਕੱਠੀਆਂ ਕਰਨ ਵਾਲੇ ਪਾਕਿਸਤਾਨੀ ਪੰਜਾਬ ਦੇ ਇੱਕ ਫ਼ੋਟੋਗ੍ਰਾਫ਼ਰ ਨੂੰ ਮਿਲੋ

ਪ੍ਰਕਾਸ਼ਿਤ

ਲਾਹੌਰ ਡਾਇਰੀ ਵਿੱਚ ਗੱਲ ਅਜਿਹੇ ਕਲਾਤਮਕ ਸ਼ਖ਼ਸ ਦੀ ਜੋ ਲਾਹੌਰ ਦੀ ਮੈਟਰੋ ਬੱਸ ਵਿੱਚ ਲੋਕਾਂ ਨਾਲ ਗੱਲ ਕਰਕੇ ਕਹਾਣੀਆਂ ਇਕੱਠੀਆਂ ਕਰਦੇ ਹਨ।

ਫੋਟੋਗ੍ਰਾਫ਼ਰ ਫ਼ੈਜ਼ਾਨ ਅਹਿਮਦ ਦੱਸ ਰਹੇ ਹਨ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਇਸ ਵਿੱਚ ਦਿਲਚਸਪੀ ਹੋਈ।

(ਰਿਪੋਰਟ- ਅਲੀ ਕਾਜ਼ਮੀ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)