ਯੂਕੇ ਰਹਿੰਦੇ 6 ਸਾਲਾ ਬੱਚੇ ਦਾ ਵਾਤਾਵਰਨ ਤੇ ਜਾਨਵਰਾਂ ਨੂੰ ਬਚਾਉਣ ਦਾ ਉਪਰਾਲਾ

ਪ੍ਰਕਾਸ਼ਿਤ

ਯੂਕੇ ਦਾ ਰਹਿਣਾ ਵਾਲਾ ਛੇ ਸਾਲਾ ਭਾਰਤੀ ਮੂਲ ਦਾ ਬੱਚਾ ਵਾਤਾਵਰਨ ਤੇ ਜੰਗਲੀ ਜੀਵਾਂ ਨੂੰ ਬਚਾਉਣ ਲਈ ਉਪਰਾਲੇ ਕਰ ਰਿਹਾ ਹੈ।

ਉਹ ਆਨਲਾਈਨ ਵੀਡੀਓਜ਼ ਬਣਾ ਕੇ ਕਈਆਂ ਦਾ ਦਿਲ ਜਿੱਤ ਰਿਹਾ ਹੈ।

ਜਾਨਵਰਾਂ ਨਾਲ ਇਹ ਪਿਆਰ ਕਿਵੇਂ ਪਿਆ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ।

ਰਿਪੋਰਟ- ਗੱਗਨ ਸਭਰਵਾਲ ਐਡਿਟ- ਡੇਵਿਡ ਮਰਫ਼ੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)