ਕੋਰੋਨਾਵਾਇਰਸ ਨੂੰ ਨਾ ਮੰਨਣ ਵਾਲਿਆਂ ਨੂੰ ਜਦੋਂ ਕੋਰੋਨਾ ਹੋਇਆ

ਪ੍ਰਕਾਸ਼ਿਤ

ਕੁਝ ਲੋਕਾਂ ਨੂੰ ਖਦਸ਼ਾ ਹੈ ਕਿ ਕੋਰੋਨਾਵਾਇਰਸ ਹੈ ਨਹੀਂ, ਮਾਸਕ ਪਾਉਣ ਦੀ ਲੋੜ ਨਹੀਂ ਹੈ। ਕਈ ਲੋਕਾਂ ਨੂੰ ਲਗਦਾ ਹੈ ਕਿ ਕੋਰੋਨਾਵਾਇਰਸ ਕੋਈ ਗੰਭੀਰ ਬਿਮਾਰੀ ਨਹੀਂ ਹੈ ਪਰ ਇਸ ਨੂੰ ਵਧਾ-ਚੜ੍ਹਾ ਕੇ ਦਿਖਾਇਆ ਜਾ ਰਿਹਾ ਹੈ।

ਪਰ ਬਾਅਦ ਵਿੱਚ ਕੁਝ ਅਜਿਹੇ ਹੀ ਲੋਕਾਂ ਨੂੰ ਕੋਰੋਨਾ ਹੋ ਰਿਹਾ ਜਿਨ੍ਹਾਂ ਨੂੰ ਖਦਸ਼ੇ ਸਨ। ਅਜਿਹੇ ਹੀ ਦੋ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਜੋ ਕੋਰੋਨਾ ਨੂੰ ਮੰਨਦੇ ਨਹੀਂ ਸੀ ਪਰ ਫਿਰ ਕੋਰੋਨਾ ਪੌਜ਼ਿਟਿਵ ਹੋ ਗਏ।

ਰਿਪੋਰਟ- ਨਵਦੀਪ ਕੌਰ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)