You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਦਿੱਲੀ ਸਣੇ ਹੋਰ ਸੂਬਿਆਂ ਦੇ ਮਰੀਜ਼ ਪੰਜਾਬ-ਹਰਿਆਣਾ ਵੱਲ ਕਿਉਂ ਆਉਣ ਲੱਗੇ
ਪ੍ਰਕਾਸ਼ਿਤ
ਕੋਵਿਡ ਮਰੀਜ਼ਾਂ ਦਾ ਦਿੱਲੀ ਅਤੇ ਹੋਰ ਸੂਬਿਆਂ ਵਿੱਚ ਇਲਾਜ ਨਾ ਹੋਣ ਕਾਰਨ ਪੰਜਾਬ ਅਤੇ ਹਰਿਆਣਾ ਦੇ ਹਸਪਤਾਲਾਂ ਉੱਤੇ ਦਬਾਅ ਪੈ ਰਿਹਾ ਹੈ।
(ਰਿਪੋਰਟ: ਅਰਵਿੰਦ ਛਾਬੜਾ, ਐਡਿਟ- ਗੁਲਸ਼ਨ ਕੁਮਾਰ)