You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਸਰਦੀ-ਜ਼ੁਕਾਮ ਵਾਲਾ ਵਾਇਰਸ ਕੋਰੋਨਾ ਨੂੰ ਕਿਵੇਂ ਹਰਾ ਸਕਦਾ ਹੈ- ਕੀ ਕਹਿੰਦੀ ਹੈ ਰਿਸਰਚ
ਪ੍ਰਕਾਸ਼ਿਤ
ਕੁਝ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਮ ਸਰਦੀ-ਜ਼ੁਕਾਮ ਵਾਲਾ ਵਾਇਰਸ ਇਨਸਾਨ ਦੇ ਸਰੀਰ 'ਚੋਂ ਕੋਰੋਨਾਵਾਇਰਸ ਨੂੰ ਬਾਹਰ ਕੱਢ ਸਕਦਾ ਹੈ।
ਕੁਝ ਵਾਇਰਸ ਅਜਿਹੇ ਹੁੰਦੇ ਹਨ ਜੋ ਇਨਸਾਨੀ ਸਰੀਰ ਨੂੰ ਲਾਗ ਲਗਾਉਣ ਦੇ ਲਈ ਦੂਜੇ ਵਾਇਰਸ ਨਾਲ ਲੜਦੇ ਹਨ। ਆਮ ਸਰਦੀ-ਜ਼ੁਕਾਮ ਵਾਲਾ ਵਾਇਰਸ ਵੀ ਕੁਝ ਅਜਿਹਾ ਹੀ ਹੈ।
ਯੂਨੀਵਰਸਟੀ ਆਫ਼ ਗਲਾਸਗੋ ਦੇ ਵਿਗਿਆਨੀਆਂ ਮੁਤਾਬਕ ਸਰਦੀ-ਜ਼ੁਕਾਮ ਲਈ ਜ਼ਿੰਮੇਵਾਰ ਰਾਇਨੋ ਵਾਇਰਸ ਕੋਰੋਨਾ ਨੂੰ ਹਰਾ ਸਕਦਾ ਹੈ।
ਰਿਪੋਰਟ- ਜੇਮਜ਼ ਗੈਲਾਘਰ