You’re viewing a text-only version of this website that uses less data. View the main version of the website including all images and videos.
ਕੋਰੋਨਾ ਦੇ ਲੱਛਣ ਹੋਣ ਦੇ ਬਾਵਜੂਦ ਰਿਪੋਰਟ ਨੈਗੇਟਿਵ ਆਉਣ 'ਤੇ ਇਹ ਕਰੋ
ਪ੍ਰਕਾਸ਼ਿਤ
ਬੁਖ਼ਾਰ, ਜ਼ੁਕਾਮ, ਖੰਘ, ਸਰੀਰ 'ਚ ਦਰਦ, ਬਹੁਤ ਜ਼ਿਆਦਾ ਥਕਾਵਟ ਅਤੇ ਖਾਣਾ ਪਚਾਉਣ ਵਿੱਚ ਦਿੱਕਤ ਇਹ ਸਭ ਕੋਰੋਨਾ ਲਾਗ਼ ਦੇ ਲੱਛਣ ਹਨ।
ਡਾਕਟਰ ਸਲਾਹ ਦਿੰਦੇ ਹਨ ਇਹ ਲੱਛਣ ਸਾਹਮਣੇ ਆਉਣ 'ਤੇ ਤੁਰੰਤ ਟੈਸਟ ਕਰਵਾਓ। ਇਹ ਟੈਸਟ ਕੋਰੋਨਾ ਲਾਗ਼ ਹੈ ਜਾਂ ਨਹੀਂ ਚੈੱਕ ਕਰਨ ਦਾ ਇੱਕ ਭਰੋਸੇਯੋਗ ਤਰੀਕਾ ਹੈ।
ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਵਿੱਚ ਕੋਰੋਨਾ ਦੇ ਸਾਰੇ ਲੱਛਣ ਹੋਣ ਪਰ ਉਸ ਦਾ ਟੈਸਟ ਦਾ ਨਤੀਜਾ ਨੈਗੇਟਿਵ ਦਿਖਾ ਰਿਹਾ ਹੋਵੇ?
ਐਡਿਟ- ਰਾਜਨ ਪਪਨੇਜਾ