ਭਾਰਤ ਵਿੱਚ ਕੋਵਿਡ-19 ਦਾ ਦੂਜਾ ਵੇਰੀਅੰਟ ਐਨਾ ਖ਼ਤਰਨਾਕ ਕਿਉਂ ਹੈ

ਪ੍ਰਕਾਸ਼ਿਤ

ਭਾਰਤ ਵਿੱਚ ਕੋਰੋਨਾ ਦਾ ਨਵਾਂ ਵੇਰੀਐਂਟ, ਕੀ ਦੂਜੀ ਲਹਿਰ ਨੂੰ ਵਧੇਰੇ ਖ਼ਤਰਨਾਕ ਬਣਾ ਰਿਹਾ ਹੈ? ਕੀ ਦੁਨੀਆਂ ਭਰ ’ਚ ਫ਼ੈਲ ਰਿਹਾ ਹੈ ਤੇ ਕੀ ਇਹ ਵਿਸ਼ਵ ਪੱਧਰ ’ਤੇ ਖ਼ਤਰਾ ਬਣ ਚੁੱਕਿਆ ਹੈ?

ਇਨ੍ਹਾਂ ਸਵਾਲਾਂ ਦੇ ਜਵਾਬ ਜਾਣੋ ਇਸ ਵੀਡੀਓ ਵਿੱਚ।

ਰਿਪੋਰਟ- ਸੌਤਿਕ ਬਿਸਵਾਸ ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)