ਇਸ ਸ਼ਖ਼ਸ ਦੀ ਲਾਈਬ੍ਰੇਰੀ ਨੂੰ ਅੱਗ ਲਗਾ ਦਿੱਤੀ ਗਈ, ਜਿੱਥੇ ਕਈ ਧਾਰਮਿਕ ਗ੍ਰੰਥ ਪਏ ਸਨ

ਪ੍ਰਕਾਸ਼ਿਤ

ਮੈਸੂਰ ਦੇ ਰਹਿਣ ਵਾਲੇ ਸਈਦ ਇਸਾਕ ਲੰਘੇ ਕਈ ਸਾਲਾਂ ਤੋਂ ਇੱਕ ਲਾਈਬ੍ਰੇਰੀ ਚਲਾ ਰਹੇ ਹਨ। ਕੁਝ ਦਿਨ ਪਹਿਲਾਂ ਅਣਪਛਾਤੇ ਲੋਕਾਂ ਨੇ ਉਨ੍ਹਾਂ ਦੀ ਲਾਈਬ੍ਰੇਰੀ ’ਚ ਅੱਗ ਲਗਾ ਦਿੱਤੀ। ਅੱਗ ਲਗਾਉਣ ਵਾਲੇ ਲੋਕਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ।

ਮੈਸੂਰ ਪੁਲਿਸ ਨੇ ਅਣਪਛਾਤੇ ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।

(ਰਿਪੋਰਟ: ਇਮਰਾਨ ਕੁਰੈਸ਼ੀ, ਬੀਬੀਸੀ ਲਈ – ਐਡਿਟ: ਦੇਵਾਸ਼ੀਸ਼ ਕੁਮਾਰ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)