You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਇਸ ਸ਼ਹਿਰ ਵਿੱਚ ਇੰਨੀਆਂ ਲਾਸ਼ਾਂ ਦਾ ਸਸਕਾਰ ਹੋ ਰਿਹਾ ਕਿ ਚਿਮਨੀ ਪਿਘਲ ਗਈ
ਪ੍ਰਕਾਸ਼ਿਤ
ਸ਼ਮਸ਼ਾਨ ਘਾਟ ਦੇ ਪ੍ਰਬੰਧਕਾਂ ਮੁਤਾਬਕ ਕੋਰੋਨਾ ਨਾਲ ਮਰਨ ਵਾਲਿਆਂ ਦੀਆਂ ਲਾਸ਼ਾਂ ਸਸਕਾਰ ਲਈ ਕਤਾਰ ਵਿੱਚ ਰਹਿੰਦੀਆਂ ਹਨ।
ਇਸ ਲਈ ਸ਼ਮਸ਼ਾਨ ਘਾਟ 24 ਘੰਟੇ ਖੁੱਲ੍ਹੇ ਰਹਿੰਦੇ ਹਨ। ਸ਼ਮਸ਼ਾਨ ਵਿੱਚ ਮੌਜੂਦ ਅਧਿਕਾਰੀਆਂ ਮੁਤਾਬਕ ਕੋਵਿਡ-19 ਦੀ ਦੂਜੀ ਲਹਿਰ ਦੌਰਾਨ ਅਜਿਹੇ ਵੀ ਮੌਕੇ ਆਏ ਹਨ ਜਦੋਂ ਇੱਕ ਦਿਨ ਵਿੱਚ 100 ਤੋਂ ਵੱਧ ਲਾਸ਼ਾਂ ਇੱਥੇ ਲਿਆਂਦੀਆਂ ਗਈਆਂ।
ਵੀਡੀਓ- ਧਰਮੇਸ਼ ਅਮੀਨ ਅਤੇ ਰਵੀ ਪਰਮਾਰ