You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਮੁੰਬਈ ਦੇ ਪਰਵਾਸੀ ਮਜ਼ਦੂਰ ਆਪਣੇ ਆਟੋ ਰਿਕਸ਼ਾ ’ਤੇ ਹੀ ਨਿਕਲੇ ਘਰਾਂ ਵੱਲ
ਪ੍ਰਕਾਸ਼ਿਤ
ਕਈ ਆਟੋ ਰਿਕਸ਼ਾ ਮੁੰਬਈ ਆਗਰਾ ਹਾਈਵੇ 'ਤੇ ਚੱਲ ਰਹੇ ਹਨ। ਇਹ ਹਾਈਵੇ ਨਾਸਿਕ ਸ਼ਹਿਰ ਵਿੱਚੋਂ ਲੰਘਦਾ ਹੈ। ਹਰ ਆਟੋ ਵਿਚ 4-6 ਲੋਕ ਹੁੰਦੇ ਹਨ। ਉਨ੍ਹਾਂ ਵਿਚੋਂ ਕੁਝ ਇੱਕੋ ਪਰਿਵਾਰ ਤੋਂ ਹਨ ਜਾਂ ਫਿਰ ਦੋਸਤ ਹਨ।
ਮਹਾਰਾਸ਼ਟਰ ਸਰਕਾਰ ਨੇ ਜਦੋਂ ਤੋਂ ਕਰਫਿਊ ਦਾ ਐਲਾਨ ਕੀਤਾ ਹੈ, ਇਨ੍ਹਾਂ ਮਜ਼ਦੂਰਾਂ ਨੂੰ ਡਰ ਹੈ ਕਿ ਉਹ ਆਪਣੀ ਨੌਕਰੀ ਗੁਆ ਦੇਣਗੇ। ਇਸ ਲਈ ਪਰਵਾਸ ਇੱਕ ਵਾਰ ਫਿਰ ਸ਼ੁਰੂ ਹੋ ਗਿਆ ਹੈ।
ਜਦੋਂ ਪਿਛਲੇ ਸਾਲ ਤਾਲਾਬੰਦੀ ਲਾਗੂ ਕੀਤੀ ਗਈ ਸੀ ਤਾਂ ਬਹੁਤ ਸਾਰੇ ਪਰਵਾਸੀ ਮਜ਼ਦੂਰ ਸੈਂਕੜੇ ਕਿਲੋਮੀਟਰ ਪੈਦਲ ਚੱਲ ਕੇ ਆਪਣੇ ਪਿੰਡਾਂ ਨੂੰ ਪਹੁੰਚੇ ਸਨ।
ਰਿਪੋਰਟ- ਪ੍ਰਵੀਨ ਠਾਕਰੇ, ਐਡਿਟ- ਰਾਹੁਲ ਰਨਸੁਭੇ