ਕੋਰੋਨਾ ਲੌਕਡਾਊਨ: ਪਰਵਾਸੀ ਮਜ਼ਦੂਰਾਂ ਨੂੰ ਮੁੜ ਉਜਾੜੇ ਦਾ ਡਰ, ਘਰਾਂ ਨੂੰ ਪਾਏ ਚਾਲੇ

ਪ੍ਰਕਾਸ਼ਿਤ

ਬੀਤੇ ਸਾਲ ਲਗਾਏ ਗਏ ਲੌਕਡਾਊਨ ਕਾਰਨ ਲੱਖਾਂ ਪਰਵਾਸੀ ਮਜ਼ਦੂਰ ਪ੍ਰਭਾਵਿਤ ਹੋਏ ਸਨ। ਅਣਗਿਣਤ ਦਿਹਾੜੀ ਮਜ਼ਦੂਰ ਬੇਰੁਜ਼ਗਾਰ ਹੋ ਗਏ ਸਨ ਤੇ ਉਨ੍ਹਾਂ ਨੂੰ ਭਵਿੱਖ ਅੰਧਕਾਰ ਨਾਲ ਭਰਿਆ ਨਜ਼ਰ ਆ ਰਿਹਾ ਸੀ। ਡਰ ਤੇ ਫਿਕਰ ਕਾਰਨ ਕਈ ਮਰਦਾਂ, ਔਰਤਾਂ ਤੇ ਬੱਚਿਆਂ ਨੇ ਘਰ ਵਿੱਚ ਚਾਲੇ ਪਾ ਦਿੱਤੇ ਸੀ।

ਇਸ ਵਾਰ ਵੀ ਮਜ਼ਦੂਰਾਂ ਵਿੱਚ ਉਹੀ ਡਰ ਅਤੇ ਸਹਿਮ ਦੇਖਿਆ ਜਾ ਸਕਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)