You’re viewing a text-only version of this website that uses less data. View the main version of the website including all images and videos.
ਅਮਰੀਕਾ ਜਾਣ ਦਾ ਉਹ ਸੁਪਨਾ ਜਿਸ ਲਈ ਇਹ ਲੋਕ ਸਭ ਕੁਝ ਦਾਅ 'ਤੇ ਲਾਈ ਬੈਠੇ ਹਨ
ਪ੍ਰਕਾਸ਼ਿਤ
ਅਮਰੀਕਾ ਦੇ ਸੁਪਨੇ ਲਈ ਇਨ੍ਹਾਂ ਸ਼ਰਨਾਰਥੀਆਂ ਨੇ ਸਭ ਕੁਝ ਦਾਅ ‘ਤੇ ਲਗਾ ਦਿੱਤਾ ਹੈ। ਮਹਾਮਾਰੀ ਕਾਰਨ ਹਜ਼ਾਰਾਂ ਪਰਵਾਸੀ ਅਮਰੀਕਾ ਵੱਲ ਹਿਜਰਤ ਕਰ ਰਹੇ ਹਨ। ਇਹ ਪੈਦਲ ਜਾਂਦੇ ਹਨ ਜਿਸ ਵਿੱਚ ਇੱਕ ਮਹੀਨਾ ਲੱਗ ਜਾਂਦਾ ਹੈ।
ਕੁਝ ਲੋਕ ਅਰਾਮ ਕਰਨ ਲਈ ਸ਼ੈਲਟਰ ਵਿੱਚ ਰੁਕਦੇ ਹਨ ਪਰ ਕੁਝ ਲੋਕ ਰਾਤ ਨੂੰ ਵੀ ਤੁਰਦੇ ਰਹਿੰਦੇ ਹਨ।
ਫ਼ਰਵਰੀ ਵਿੱਚ 9,457 ਨਬਾਲਗ ਪਰਵਾਸੀ ਅਮਰੀਕਾ ਨੇ ਹਿਰਾਸਤ ਵਿੱਚ ਲਏ ਗਏ ਸਨ ਜੋ ਕਿ ਪਿਛਲੇ ਮਹੀਨੇ ਦੇ ਮੁਕਾਬਲੇ 60% ਜ਼ਿਆਦਾ ਸਨ।