You’re viewing a text-only version of this website that uses less data. View the main version of the website including all images and videos.
ਪਾਕਿਸਤਾਨ ਦੇ ਮੁਲਤਾਨ ’ਚ ਪ੍ਰਹਲਾਦਪੁਰੀ ਮੰਦਰ ਦੀ ਮੁੜ ਉਸਾਰੀ ਦਾ ਆਦੇਸ਼, ਹੋਲੀ ਨਾਲ ਇਸ ਮੰਦਰ ਦਾ ਕੀ ਸੰਬੰਧ
ਪ੍ਰਕਾਸ਼ਿਤ
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਮੁਲਤਾਲ ਸਥਿਤ ਇਤਿਹਾਸਕ ਪ੍ਰਹਲਾਦਪੁਰੀ ਮੰਦਰ ਦੀ ਮੁੜ ਉਸਾਰੀ ਦੇ ਹੁਕਮ ਦਿੱਤੇ ਹਨ।
ਇਸ ਪੁਰਾਤਨ ਹਿੰਦੂ ਮੰਦਰ ’ਤੇ ਸਾਲ 1992 ਵਿੱਚ ਭੀੜ ਨੇ ਹਮਲਾ ਕਰ ਦਿੱਤਾ ਸੀ। ਇਹ ਭੀੜ ਭਾਰਤ ’ਚ ਬਾਬਰੀ ਮਸਜਿਦ ’ਤੇ ਹੋਏ ਹਮਲੇ ਕਾਰਨ ਗੁੱਸੇ ਵਿੱਚ ਸੀ। ਜਾਣੋ ਇਸ ਮੰਦਰ ਦੀ ਕਹਾਣੀ।
ਵੀਡੀਓ – ਜਮਸ਼ੇਦ ਰਿਜ਼ਵਾਨੀ ਅਤੇ ਵਸੀਮ ਨਸੀਮ