You’re viewing a text-only version of this website that uses less data. View the main version of the website including all images and videos.
CM ਕੈਪਟਨ ਦੇ ਘਰ ਬਾਹਰ ਭਾਜਪਾ ਆਗੂਆਂ ਦਾ ਨੰਗੇ ਧੜ੍ਹ ਮੁਜ਼ਾਹਰਾ
ਪ੍ਰਕਾਸ਼ਿਤ
ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਮਾਰਕੁੱਟ ਦੇ ਮਾਮਲੇ ’ਚ ਭਾਜਪਾ ਆਗੂਆਂ ਦਾ ਵਿਰੋਧ ਪ੍ਰਦਰਸ਼ਨ। ਨੰਗੇ ਧੜ੍ਹ ਮੁੱਖ ਮੰਤਰੀ ਕੈਪਟਨ ਦੇ ਘਰ ਬਾਹਰ ਕੀਤਾ ਮੁਜ਼ਾਹਰਾ।ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਅਗਵਾਈ ਵਿੱਚ ਰਾਜਪਾਲ ਨੂੰ ਮਿਲਿਆ BJP ਆਗੂਆਂ ਦਾ ਵਫਦ।
ਐਡਿਟ- ਸੁਮਿਤ ਵੈਦ