ਪਾਕਿਸਤਾਨ ’ਚ ਵਿਦੇਸ਼ਾਂ ਤੋਂ ਆਉਣ ਵਾਲੀ ਕਮਾਈ ਅਚਾਨਕ ਕਿਵੇਂ ਵੱਧ ਗਈ

ਪ੍ਰਕਾਸ਼ਿਤ

ਪਾਕਿਸਤਾਨ ’ਚ ਵਿਦੇਸ਼ਾਂ ਤੋਂ ਆਉਣ ਵਾਲੇ ਪੈਸਿਆਂ ਵਿੱਚ ਪਿਛਲੇ ਕਈ ਮਹੀਨਿਆਂ ’ਚ ਲਗਾਤਾਰ ਵਾਧਾ ਵੇਖਿਆ ਗਿਆ ਹੈ।

ਇਸ ਵਿੱਤੀ ਸਾਲ ਤੋਂ ਪਹਿਲਾਂ ਅੱਠ ਮਹੀਨੇ ਲਗਾਤਾਰ ਹਰ ਮਹੀਨੇ ਦੋ ਅਰਬ ਡਾਲਰ ਜਾਂ ਉਸ ਤੋਂ ਜ਼ਿਆਦਾ ਰਕਮ ਪਾਕਿਸਤਾਨ ਭੇਜੀ ਗਈ ਹੈ।

ਪਰ ਇਹ ਵਾਧਾ ਹੋਇਆ ਕਿਵੇਂ, ਵੇਖੋ ਇਹ ਰਿਪੋਰਟ।

ਸਟੋਰੀ- ਤਨਵੀਰ ਮਲਿਕ, ਐਡਿਟ- ਸਦਫ਼ ਖ਼ਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)