You’re viewing a text-only version of this website that uses less data. View the main version of the website including all images and videos.
ਭਾਰਤ-ਪਾਕਿਸਤਾਨ ਸਰਹੱਦ 'ਤੇ ਜਦੋਂ ਹੈਲੀਕਾਪਟਰ ਰਾਹੀਂ ਪਹੁੰਚੀ ਬਾਰਾਤ
ਪ੍ਰਕਾਸ਼ਿਤ
ਪਾਕਿਸਤਾਨ ਸ਼ਾਸਿਤ ਕਸ਼ਮੀਰ ਦੇ ਕੋਟਲੀ ਜ਼ਿਲ੍ਹੇ ਦੇ ਇੱਕ ਪਿੰਡ ’ਚ ਬ੍ਰਿਟਿਸ਼ ਨਾਗਰਿਕ ਰਜਾ ਜ਼ੁਬੈਰ ਰਾਸ਼ਿਦ ਆਪਣੀ ਪਤਨੀ ਨੂੰ ਵਿਆਹ ਤੋਂ ਬਾਅਦ ਹੈਲੀਕਾਪਟਰ ’ਚ ਲੈ ਕੇ ਆਏ।
ਰਜਾ ਜ਼ੁਬੈਰ ਦੇ ਪਿਤਾ ਕੋਟਲੀ ਤੋਂ ਸਾਲ 1956 ’ਚ ਬ੍ਰਿਟੇਨ ਚਲੇ ਗਏ ਸਨ। ਲਾੜੀ ਦਾ ਪਰਿਵਾਰ ਵੀ ਇਸ ਇਲਾਕੇ ਤੋਂ ਹੀ ਹੈ।
25 ਸਾਲਾ ਲਾੜੇ ਦੇ ਮੁਤਾਬਕ, ਉਹ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਨਵੇਂ ਅੰਦਾਜ਼ ’ਚ ਕਰਨਾ ਚਾਹੁੰਦੇ ਸੀ।
ਇਸ ਤਰ੍ਹਾਂ ਦਾ ਜਸ਼ਨ ਇਸ ਲਈ ਵੀ ਸੰਭਵ ਹੋ ਪਾਇਆ ਕਿਉਂਕਿ ਬੀਤੇ ਤਿੰਨ ਹਫ਼ਤਿਆਂ ਤੋਂ LOC ’ਤੇ ਸ਼ਾਂਤੀ ਕਾਇਮ ਹੈ।