ਕੋਰੋਨਾ ਵੈਕਸੀਨ: ਦੂਜਾ ਟੀਕਾ ਲੱਗਣ 'ਚ 28 ਦਿਨ ਦਾ ਗੈਪ ਕਿਉਂ ਜ਼ਰੂਰੀ, ਸਮਝੋ

ਪ੍ਰਕਾਸ਼ਿਤ

ਭਾਰਤ ਵਿੱਚ ਕੋਵਿਡ ਵੈਕਸੀਨ ਦੀ ਪ੍ਰਕਿਰਿਆ 16 ਜਨਵਰੀ ਤੋਂ ਸ਼ੁਰੂ ਗਈ ਹੈ, ਸਰਕਾਰੀ ਅੰਕੜਿਆਂ ਮੁਤਾਬਕ ਕਰੀਬ 3 ਕਰੋੜ ਲੋਕਾਂ ਨੂੰ ਵੈਕਸੀਨ ਦੀ ਪਹਿਲੀ ਡੋਜ਼ ਲੱਗੀ ਹੈ।

ਪ੍ਰਧਾਨ ਮੰਤਰੀ ਮੋਦੀ ਨੂੰ ਵੀ ਇੱਕ ਮਾਰਚ ਨੂੰ ਵੈਕਸੀਨ ਦੀ ਪਹਿਲੀ ਡੋਜ਼ ਮਿਲੀ ਹੈ। ਪਰ ਦੂਜੀ ਡੋਜ਼ ਲਈ 28 ਦਿਨਾਂ ਦਾ ਇੰਤਜ਼ਾਰ ਕਿਉਂ?

ਦੇਖੋ, ਵੈਕਸੀਨ ਕੋਈ ਇਲਾਜ ਨਹੀਂ ਹੈ, ਵੈਕਸੀਨ ਬਚਾਅ ਹੈ ਤਾਂ ਪਹਿਲਾਂ ਇਹ ਜਾਣੋ ਕਿ ਵੈਕਸੀਨ ਕਿਵੇਂ ਬਚਾਅ ਕਰਦੀ ਹੈ?

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)