ਮਿਆਂਮਾਰ ਦੀ ਨਨ ਨੇ ਕਿਉਂ ਕਿਹਾ,''ਇਨ੍ਹਾਂ ਨਾਲੋਂ ਤਾਂ ਮੈਨੂੰ ਗੋਲੀ ਮਾਰ ਦਿਓ''

ਪ੍ਰਕਾਸ਼ਿਤ

ਸਿਸਟਰ ਐਨ ਰੋਜ਼ ਨੂੰ ਤਵਾਂਗ ਮਿਆਂਮਾਰ ਵਿੱਚ ਏਕਤਾ ਦੀ ਪ੍ਰਤੀਕ ਬਣ ਗਈ ਹੈ, ਜਿੱਥੇ ਫੌਜੀ ਤਖ਼ਤਾਪਲਟ ਹੋਇਆ ਹੈ।

ਮਿਆਂਮਾਰ ਵਿੱਚ ਮੁਜ਼ਾਹਰਾਕਾਰੀਆਂ ਨੂੰ ਬਚਾਉਣ ਲਈ ਇਹ ਨਨ ਸੁਰੱਖਿਆ ਦਸਤਿਆਂ ਦੇ ਸਾਹਮਣੇ ਡਟ ਗਈ।

ਬੀਬੀਸੀ ਨਾਲ ਗੱਲਬਾਤ ਦੌਰਾਨ ਨਨ ਨੇ ਦੱਸਿਆ ਆਖਰ ਕੀ ਹੋਇਆ ਸੀ ਅਤੇ ਉਨ੍ਹਾਂ ਦੇ ਦਿਮਾਗ ਵਿੱਚ ਕੀ ਚੱਲ ਰਿਹਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)