ਸੁਣੋ ਪੇਸ਼ਾਵਰ ਦੇ ਰੈਪਰ ਮੁੰਡਿਆਂ ਦੀਆਂ ਟਕੋਰਾਂ

ਪ੍ਰਕਾਸ਼ਿਤ

ਪਾਕਿਸਤਾਨ ਦੇ ਪੇਸ਼ਾਵਰ ਦੇ ਰਹਿਣ ਵਾਲੇ ਸ਼ਾਹਜੀ ਦਾ ਹਾਲ ਹੀ ’ਚ ਰਿਲੀਜ਼ ਹੋਇਆ ਹਿੰਦਕੋ ਰੈਪ ਹੋਰਨਾਂ ਰੈਪ ਗਾਣਿਆਂ ਨਾਲੋਂ ਕਾਫ਼ੀ ਵੱਖਰਾ ਹੈ। ਇਸ ਰੈਪ ਦੇ ਬੋਲ ਵਿੱਚ ਸ਼ਾਹਜੀ ਦੇ ਨਿੱਜੀ ਤਜਰਬੇ ਝਲਕਦੇ ਹਨ। ਭਵਿੱਖ ਵਿੱਚ ਵੀ ਉਹ ਆਪਣੇ ਰੈਪ ਦੇ ਜ਼ਰੀਏ ਅਜਿਹੇ ਸਮਾਜਿਕ ਮੁੱਦਿਆਂ ਨੂੰ ਚੁੱਕਣਾ ਚਾਹੁੰਦੇ ਹਨ। ਵੇਖੋ ਬੀਬੀਸੀ ਨਾਲ ਉਨ੍ਹਾ ਦੀ ਖਾਸ ਗੱਲਬਾਤ।

ਰਿਪੋਰਟ- ਬਿਲਾਲ ਅਹਿਮਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।