ਪਤੀ ਨੂੰ ਬੱਚਿਆਂ ਵਾਂਗ ਸਾਂਭਣ ਵਾਲੀ ਔਰਤ ਦੇ ਸੰਘਰਸ਼ ਦੀ ਕਹਾਣੀ

ਪ੍ਰਕਾਸ਼ਿਤ

ਰੋਹਤਕ ਦੇ ਰਹਿਣ ਵਾਲੇ ਵਿਰੇਂਦਰ ਮਲਿਕ ਪਿਛਲੇ 10 ਸਾਲਾਂ ਤੋਂ ਬਿਸਤਰ ’ਤੇ ਹੀ ਹਨ। ਸਪਾਈਨ ਦੀ ਦਿੱਕਤ ਹੋਣ ਕਰਕੇ ਉਹ ਚੱਲ-ਫਿਰ ਵੀ ਨਹੀਂ ਸਕਦੇ। ਉਨ੍ਹਾਂ ਦੀ ਪਤਨੀ ਤੇ ਧੀ ਉਨ੍ਹਾਂ ਨੂੰ ਇੱਕ ਬੱਚੇ ਦੀ ਤਰ੍ਹਾਂ ਸਾਂਭਦੇ ਹਨ।

ਰਿਪੋਰਟ- ਸਤ ਸਿੰਘ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)