ਯਮਨ ਦਾ ਇਹ ਬੱਚਾ ਜੋਤਹੀਣ ਹੋਣ ਦੇ ਬਾਵਜੂਦ ਬੱਚਿਆਂ ਨੂੰ ਪੜ੍ਹਾ ਰਿਹਾ ਹੈ

ਪ੍ਰਕਾਸ਼ਿਤ

ਜੰਗ ਦੌਰਾਨ ਢਹਿ-ਢੇਰੀ ਹੋਇਆ ਇਹ ਸਕੂਲ ਯਮਨ ਦੀ ਫ੍ਰੰਟ ਲਾਈਨ 'ਤੇ ਸਥਿਤ ਹੈ। ਪਰ ਇੱਥੇ ਅਜੇ ਵੀ ਸੈਂਕੜੇ ਬੱਚੇ ਪੜ੍ਹਾਈ ਕਰਨ ਲਈ ਆਉਂਦੇ ਹਨ।

ਜੰਗ ਕਾਰਨ ਸਟਾਫ਼ ਨੂੰ ਤਨਖ਼ਾਹ ਨਹੀਂ ਮਿਲ ਰਹੀ ਹੈ।

ਜਦੋਂ ਅਧਿਆਪਕ ਨਹੀਂ ਆਉਂਦੇ ਹਨ, 9 ਸਾਲਾਂ ਦਾ ਅਹਿਮਦ ਬੱਚਿਆਂ ਦੀ ਕਲਾਸ ਲੈਂਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)