ਜੱਗੀ ਜੌਹਲ ਲਈ ਯੂਕੇ ਤੋਂ ਉੱਠੀ ਆਵਾਜ਼, ਕੇਸਾਂ ਦਾ ਕੀ ਹੈ ਮੌਜੂਦਾ ਸਟੇਟਸ

ਪ੍ਰਕਾਸ਼ਿਤ

ਸਕਾਟਲੈਂਡ ਦੇ ਰਹਿਣ ਵਾਲੇ ਜਗਤਾਰ ਸਿੰਘ ਜੌਹਲ ਦੀ ਭਾਰਤ ਦੀ ਜੇਲ੍ਹ ਤੋਂ ਰਿਹਾਈ ਅਤੇ ਯੂਕੇ 'ਚ ਉਸ ਦੀ ਵਾਪਸੀ ਨੂੰ ਲੈ ਕੇ ਸਖ਼ਤ ਕਦਮ ਚੁੱਕਣ ਲਈ ਯੂਕੇ ਸਰਕਾਰ 'ਤੇ ਦਬਾਅ ਵਧ ਰਿਹਾ ਹੈ।

ਜਗਤਾਰ ਸਿੰਘ ਦੀ ਰਿਹਾਈ ਲਈ ਯੂਕੇ ਦੇ ਐੱਮਪੀ ਮਾਰਟਿਨ ਡੌਕੇਟੀ ਹਿਊਜ਼ ਦੀ ਅਗੁਵਾਈ 'ਚ 140 ਸੰਸਦ ਮੈਂਬਰਾਂ ਦੇ ਹਸਤਾਖ਼ਰ ਵਾਲੀ ਚਿੱਠੀ ਵਿਦੇਸ਼ ਮੰਤਰੀ ਡੋਮੀਨਿਕ ਰਾਅਬ ਨੂੰ ਸੌਂਪੀ ਗਈ ਹੈ।

ਜਾਣੋ ਚਿੱਠੀ ਵਿੱਚ ਕੀ ਲਿਖਿਆ ਹੈ ਅਤੇ ਉਨ੍ਹਾਂ ਦੇ ਕੇਸਾਂ ਦੀ ਮੌਜੂਦਾ ਸਥਿਤੀ ਕੀ ਹੈ।

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)