You’re viewing a text-only version of this website that uses less data. View the main version of the website including all images and videos.
ਪ੍ਰਿਅੰਕਾ: ‘ਉਹ ਵੀ ਨੌਰਮਲ ਤੇ ਅਸੀਂ ਵੀ, ਦੁਨੀਆਂ ਪਤਾ ਨਹੀਂ ਕਿਉਂ ਫ਼ਰਕ ਕਰਦੀ’
ਪ੍ਰਕਾਸ਼ਿਤ
ਪ੍ਰਿਅੰਕਾ ਰੋਲਰ ਸਕੇਟਿੰਗ ਦੀ ਰਾਣੀ ਹਨ ਅਤੇ ਭਾਰਤ ਲਈ ਉਨ੍ਹਾਂ ਕਈ ਅੰਤਰਰਾਸ਼ਟਰੀ ਤਗਮੇ ਜਿੱਤੇ ਹਨ। ਮਾਂ ਨੇ ਉਨ੍ਹਾਂ ਨੂੰ ਪਾਲਿਆ ਪੋਸਿਆ, ਉਨ੍ਹਾਂ ਦੀ ਬਦੌਲਤ ਹੀ ਪ੍ਰਿਅੰਕਾ ਇੱਕ ਚੇਂਜਮੇਕਰ ਸਾਬਿਤ ਹੋਏ ਹਨ।
(ਰਿਪੋਰਟਰ: ਵੰਦਨਾ, ਸ਼ੂਟ-ਐਡਿਟ: ਨੇਹਾ ਸ਼ਰਮਾ ਤੇ ਸ਼ੁਭਮ ਕੌਲ)
(ਪ੍ਰਿਅੰਕਾ ਦੀਵਾਨ ‘ਦਿ ਇੰਡੀਅਨ ਚੇਂਜਮੇਕਰਜ਼’ ਸੀਰੀਜ਼ ਦਾ ਹਿੱਸਾ ਹਨ ਜਿਸ ’ਚ ਅਸੀਂ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਉਨ੍ਹਾਂ ਖਿਡਾਰਨਾਂ ਬਾਰੇ ਜਾਣ ਰਹੇ ਹਾਂ ਜਿਨ੍ਹਾਂ ਦਾ ਸਫ਼ਰ ਪ੍ਰੇਰਣਾ ਭਰਿਆ ਹੈ)