ਸਾਰਿਕਾ ਕਾਲੇ: ਇੱਕ ਵੇਲੇ ਦਾ ਖਾਣਾ ਖਾ ਕੇ ਸ਼ਿੱਦਤ ਨਾਲ ਖੋ-ਖੋ ਖੇਡਣ ਵਾਲੀ ਕੁੜੀ

ਪ੍ਰਕਾਸ਼ਿਤ

ਭਾਰਤ ਦੇ ਪੇਂਡੂ ਖ਼ੇਤਰਾਂ ਵਿੱਚ ਕੁੜੀਆਂ ਲਈ ਖਿਡਾਰਨ ਬਣਨਾ ਅਜੇ ਵੀ ਇੱਕ ਸੁਪਨੇ ਵਾਂਗ ਹੈ। ਇਹ ਕਹਾਣੀ ਮਹਾਰਾਸ਼ਟਰ ਦੇ ਓਸਮਾਨਾਬਾਦ ਦੀ ਇੱਕ ਕੁੜੀ ਦੇ ਵਿਲੱਖਣ ਸਫ਼ਰ ਦੀ ਹੈ।

ਇਸ ਕੁੜੀ ਨੇ ਨਾ ਸਿਰਫ਼ ਗ਼ਰੀਬੀ ਨਾਲ ਸਗੋਂ ਪਿੱਤਰਸੱਤਾ ਨਾਲ ਵੀ ਲੜਾਈ ਲੜੀ ਤਾਂ ਜੋ ਖੋ-ਖੋ ਖੇਡ ਸਕੇ।

ਸਾਰਿਕਾ ਕਾਲੇ ਔਕੜਾਂ ਦੇ ਬਾਵਜੂਦ ਬੁਲੰਦੀ ਦੀਆਂ ਪੌੜੀਆਂ ਚੜ੍ਹ ਕੇ ਚੇਂਜਮੇਕਰ ਸਾਬਿਤ ਹੋਈ ਹੈ ਅਤੇ ਉਸ ਤੋਂ ਉਸ ਵਰਗੀਆਂ ਕਈ ਐਥਲੀਟ ਪ੍ਰੇਰਣਾ ਲੈ ਸਕਦੀਆਂ ਹਨ।

(ਰਿਪੋਰਟਰ: ਅਨਘਾ ਪਾਠਕ, ਕੈਮਰਾ: ਪ੍ਰਵੀਨ ਠਾਕਰੇ ਤੇ ਮੰਗੇਸ਼ ਸੋਨਾਵਨੇ, ਐਡਿਟ: ਨਿਲੇਸ਼ ਭੋਸਲੇ, ਪ੍ਰੋਡਿਊਸਰ: ਦੀਪਕ ਸ਼ਰਮਾ)

(ਇਹ ਰਿਪੋਰਟ ‘ਦਿ ਇੰਡੀਅਨ ਚੇਂਜਮੇਕਰਜ਼’ ਸੀਰੀਜ਼ ਦਾ ਹਿੱਸਾ ਹੈ ਜਿਸ ’ਚ ਅਸੀਂ ਭਾਰਤ ਦੇ ਵੱਖ-ਵੱਖ ਹਿੱਸਿਆਂ ਤੋਂ ਉਨ੍ਹਾਂ ਖਿਡਾਰਨਾ ਬਾਰੇ ਜਾਣ ਰਹੇ ਹਾਂ ਜਿਨ੍ਹਾਂ ਦਾ ਸਫ਼ਰ ਪ੍ਰੇਰਣਾ ਭਰਿਆ ਹੈ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)